ਬ੍ਰਿਟਿਸ਼ ਕੋਲੰਬੀਆ - ਮੌਕਿਆਂ ਦਾ ਦੁਆਰ ਬ੍ਰਿਟਿਸ਼ ਕੋਲੰਬੀਆ - ਕੈਨੇਡਾ ਦਾ ਪੈਸਿਫਿਕ ਦੁਆਰ


Government of British Columbia Home Page
Canada's Pacific Gateway
ਨਿਵੇਸ਼ਕਾਰੀ + ਵਪਾਰ
ਹੇਠ ਲਿਖੇ ਮੁੱਦਿਆਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰੋ: ਮੀਡੀਆ ਫੋਟੋਆਂ ਵੀਡਿਓ ਲਾਭਦਾਇਕ ਲਿੰਕ ਬੀ.ਸੀ. ਸਰਕਾਰ ਬੀ.ਸੀ. ਦੇ ਨਿਵਾਸੀਆਂ ਲਈ ਜਾਣਕਾਰੀ

ਕਾਰੋਬਾਰ ਕਰਨਾ

ਆਪਣਾ ਵਾਧਾ ਤੇਜ਼ ਕਰਨ, ਮੁਕਾਬਲੇ ਵਿੱਚ ਆਪਣੀ ਪੁਜ਼ੀਸ਼ਨ ਸੁਧਾਰਨ, ਅਤੇ ਕਾਰੋਬਾਰ ਦੇ ਨਵੇਂ ਦਿਸਹੱਦੇ ਖੋਲ੍ਹਣ ਦੀ ਚਾਹ ਵਾਲੀਆਂ ਕੰਪਨੀਆਂ ਅਜਿਹੇ ਮੌਕਿਆਂ ਅਤੇ ਲਾਭਾਂ `ਤੇ ਡੂੰਘੀ ਝਾਤ ਮਾਰ ਰਹੀਆਂ ਹਨ ਜਿਨ੍ਹਾਂ ਕਰ ਕੇ ਬ੍ਰਿਟਿਸ਼ ਕੋਲੰਬੀਆ ਕਾਮਯਾਬ ਹੋਣ ਦਾ ਰਾਸਤਾ ਬਣ ਗਿਆ ਹੈ।

ਦੁਨੀਆਂ ਦੀਆਂ ਅਨੇਕਾਂ ਉੱਚ-ਕੋਟੀ ਦੀਆਂ ਕੰਪਨੀਆਂ ਨੇ ਪਹਿਲਾਂ ਹੀ ਇੱਥੇ ਕਾਰੋਬਾਰ ਕਰਨ ਦੇ ਫਾਇਦੇ ਵੇਖ ਲਏ ਹਨ – Microsoft, Nokia, Electronic Arts, Toyota, Intel, Epson, Honeywell, Alcatel, eBay ਅਤੇ JP Morgan Chase ਇਨ੍ਹਾਂ ਵਿੱਚੋਂ ਕੁੱਝ ਇੱਕ ਹਨ।

ਸਾਡਾ ਹੁਨਰਮੰਦ ਅਤੇ ਨਵੀਨਕਾਰੀ ਕਰਮਚਾਰੀ ਦਲ, ਕੁਦਰਤੀ ਵਸੀਲਿਆਂ ਦੀ ਬਹੁਤਾਤ, ਬੇਮਿਸਾਲ ਜੀਵਨ-ਮਿਆਰ, ਅਤੇ ਉੱਤਰੀ ਅਮਰੀਕਾ ਅਤੇ ਏਸ਼ੀਆ ਦਰਮਿਆਨ ਕੇਂਦਰੀ ਮੁਕਾਮ ਬੇਹੱਦ ਆਰਥਿਕ ਮੌਕਿਆਂ ਦੀ ਬੁਨਿਆਦ ਰੱਖਦਾ ਹੈ।

ਬ੍ਰਿਟਿਸ਼ ਕੋਲੰਬੀਆ ਵਿੱਚ ਕਾਰੋਬਾਰ ਕਰਨ ਦੇ ਹੋਰ ਫਾਇਦਿਆਂ ਵਿੱਚ ਇਹ ਸ਼ਾਮਲ ਹਨ:

ਬ੍ਰਿਟਿਸ਼ ਕੋਲੰਬੀਆ ਵਿੱਚ ਕਾਰੋਬਾਰ ਕਰਨ ਬਾਰੇ ਵਧੇਰੇ ਜਾਣਕਾਰੀ ਲਈ ਮਿਹਰਬਾਨੀ ਕਰ ਕੇ Invest British Columbia (ਬ੍ਰਿਟਿਸ਼ ਕੋਲੰਬੀਆ ਵਿੱਚ ਨਿਵੇਸ਼ਕਾਰੀ) (ਅੰਗਰੇਜ਼ੀ) ਵੈੱਬਸਾਈਟ ਵੇਖੋ, Doing Business in B.C. Guide (ਬੀ.ਸੀ. ਵਿੱਚ ਕਾਰੋਬਾਰ ਕਰਨ ਬਾਰੇ ਗਾਈਡ) (ਅੰਗਰੇਜੀ) `ਤੇ ਨਿਗਾਹ ਮਾਰੋ ਜਾਂ ਸਿੱਧਾ ਸਾਡੇ ਨਾਲ ਸੰਪਰਕ ਕਰੋ।


ਫਾਲਸ ਕ੍ਰੀਕ, ਵੈਨਕੂਵਰ ਪ੍ਰਯੋਗਸ਼ਾਲਾ ਤਨਕੀਸ਼ੀਅਨ ਕਾਰੋਬਾਰੀ ਲੋਕ